u/Due-Marsupial-8296

dhan dhan ramdas gur
▲ 6 r/Sikh

dhan dhan ramdas gur

ਧੰਨ ਧੰਨ ਰਾਮਦਾਸ ਗੁਰ , ਬਾਬਾ ਜੀ ਤੁਹਾਡੇ ਨਾਮ ਨੇ ਮੈਨੂੰ ਬਹੁਤ ਕੁਝ ਦਿੱਤੋ ਹੈ
ਜਦ ਵੀ ਇਹ ਸ਼ਬਦ ਸੁਣਦਾ ਹਾਂ , ਅੱਖਾਂ ਵਿਚ ਪਾਣੀ ਆ ਜਾਂਦਾ
ਵਾਹਿਗੁਰੂ ਜੀ ਕਿਰਪਾ ਕਰਨਾ ਮੇਰੇ ਤੇ ਮੇਰੀਆਂ ਮਾਲਕਾ 🙂

youtu.be
u/Due-Marsupial-8296 — 2 days ago