u/LectureImaginary8738

How to take this Fish oil?

How to take this Fish oil?

Ordered this and sale was going on. I do workout 6 times a week. I need guidance on should I take this or do I need to have some body test to check if I should be taking this?

Is this a good product (legitimacy) and how should I take this?

Please help me I'm a newbie here.

u/LectureImaginary8738 — 11 hours ago

ਠੇਠ ਪੰਜਾਬੀ ਸ਼ਬਦਕੋਸ਼ ਲਈ।

ਪਿਆਰਿਓ,

ਮੈਂ, ਰਾਣੀ ਤੱਤ, ਕੋਠੇ ਖੜਕ ਸਿੰਘ, ਟੋਬਾ ਟੇਕ ਸਿੰਘ, ਚਿੱਟਾ ਲਹੂ ਵਰਗੀਆਂ ਵਧੇਰੇ ਲਿਖਤਾਂ ਪੜ੍ਹੀਆਂ ਹਨ। ਇਸ ਤੋਂ ਇਲਾਵਾ ਮੰਟੋ, ਨਾਨਕ ਸਿੰਘ, ਸੋਹਣ ਸਿੰਘ ਸੀਤਲ, ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ ਅਤੇ ਹੋਰ ਵਧੇਰੇ ਸ਼ਾਇਰੀ ਦੀਆਂ ਕਿਤਾਬਾਂ ਵੀ ਪੜ੍ਹੀਆਂ ਹਨ।

ਮੈਨੂੰ ਪੰਜਾਬੀ ਦੇ ਖਾਸ ਤੇ ਠੇਠ ਸ਼ਬਦ ਸਿੱਖਣ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਆਪਣਾ ਪੰਜਾਬੀ ਸ਼ਬਦਕੋਸ਼ ਹੋਰ ਵਧਾਉਣਾ ਚਾਹੁੰਦਾ ਹਾਂ। ਖਾਸ ਕਰਕੇ ਉਹ ਪੁਰਾਣੇ/ਪ੍ਰਾਚੀਨ ਪੰਜਾਬੀ ਸ਼ਬਦ ਜੋ ਉਸ ਸਮੇਂ ਦੀ ਲਿਖਤ ਵਿੱਚ ਵਰਤੇ ਜਾਂਦੇ ਸਨ। ਅਖਾਣ , ਮੁਹਾਵਰੇ, ਕਲੋਲਾਂ ਜਿਹੜੇ ਕੇ ਆਮ ਜ਼ਿੰਦਗੀ ਵਿੱਚ ਵਰਤੇ ਜਾਂਦੇ ਨੇ ਜਿਵੇ ਕਿ, ਜੋ ਸੁੱਖ ਛੱਜੂ ਦੇ ਚੁਬਾਰੇ, ਉਹ ਨਾ ਬਲਕ ਨਾ ਬੁਖਾਰੇ ।

ਤੁਸੀਂ ਆਪਣੀਆਂ best Punjabi reads suggest ਕਰੋ ਜਿੱਥੇ ਤੁਹਾਨੂੰ ਬਹੁਤ ਸੋਹਣੀ, ਖਰੀ ਤੇ ਡੂੰਘੀ ਪੰਜਾਬੀ vocabulary ਮਿਲੀ ਹੋਵੇ ., Novel, ਕਹਾਣੀਆਂ, ਕਵਿਤਾ, ਲੇਖ — ਕੁਝ ਵੀ ਚੱਲੂ ਹੈ।

ਅਤੇ ਆਪਣਾ ਪੰਸਦੀਦਾ ਵਾਕ, ਮੁਹਾਵਰਾ ਯਾ ਕੋਲੀ ਗੱਲ - ਬਾਤ ਵੀ ਜਰੂਰ ਦਸੋ ਜਿਹੜੀ ਤੁਸੀ ਪੜ੍ਹੀ ਹੋਵੇ।

ਧੰਨਵਾਦ ।

reddit.com
u/LectureImaginary8738 — 2 months ago