
I know this is a music subreddit but it involves Diljit. it me or do I have a feeling both groups are funded by GOI just to defame Sikhs and Punjabis?

I know this is a music subreddit but it involves Diljit. it me or do I have a feeling both groups are funded by GOI just to defame Sikhs and Punjabis?
I have a theory that a lot of the Khalistani leaders like Pannu and Simranjit Mann are funded by GOI. Recently Pannu had complimented on RSS agent Harnam Dhumma of Damdami Taksal for “building 1984 museum”. Also Simranjit Mann’s great grandfather was a mahant of darbar sahib when british raj happened and he also praised Radha Soamis who are well known nindaks of Sikhi.
⛔ ਬੁੱਕਲ਼ ਦੇ ਸੱਪ 🐍
-: ਸੰਪਾਦਕ ਖ਼ਾਲਸਾ ਨਿਊਜ਼ 25.06.2024
#KhalsaNews #Beware #RSS #GurvinderSinghMandi #BabaLakhaSingh #Nandsar #Nanaksar #AvtarSingh #Moranwali #BantaSingh #MehalSingh #GurpalSingh #Hansra
👳 ਸਿੱਖੀ ਦੇ ਦੀਆਂ ਜੜ੍ਹਾਂ ‘ਚ ਤੇਲ ਦੇਣ ਵਾਲੇ ਬੁੱਕਲ਼ ਦੇ ਸੱਪਾਂ ਦੀ ਪਛਾਣ ਆਪੇ ਕਰ ਲਵੋ, ਤੇ ਕੜੀਆਂ ਜੋੜ ਲਵੋ, ਕਿ ਕਿਵੇਂ ਇਹ ਆਰ.ਐਸ.ਐਸ. ਦੇ ਏਜੰਡੇ ’ਤੇ ਫੁੱਲ ਚੜਾਉਂਦੇ ਹਨ। ਤੇ ਇਨ੍ਹਾਂ ਦੇ ਸਮਰਥਕ ਉਲਟਾ ਗੁਰਮਤਿ ਪ੍ਰਚਾਰਕਾਂ ਨੂੰ RSS ਦੇ ਏਜੰਟ ਦਸਦੇ।
🚩 ਆਰ.ਐਸ.ਐਸ. ਹੀ ਅਖੌਤੀ ਦਸਮ ਗ੍ਰੰਥ ਦੀ ਵੱਡੀ ਸਮਰਥਕ ਹੈ, ਨਾਨਕਸ਼ਾਹੀ ਕੈਲੰਡਰ ਦੀ ਵਿਰੋਧੀ ਹੈ, ਸ਼੍ਰੀ ਚੰਦ ਅਤੇ ਹੋਰ ਛੱਤੀ ਸੌ ਤਰ੍ਹਾਂ ਦੇ ਪਖੰਡਾਂ ਨੂੰ ਉਭਾਰਦੀ ਹੈ।
📛... ਤੇ ਇਹੀ ਕੁੱਝ ਇਹ ਉਦਾਸੀ ਸਾਧ ਗੁਰਵਿੰਦਰ ਸਿੰਘ, ਅਵਤਾਰ ਸਿੰਘ ਸੁਰ ਸਿੰਘ ਵਾਲਾ, ਸਾਬਕਾ ਪੱਪੂ ਗੁਰਬਚਨ ਸਿੰਘ, ਸੰਘ ਪਾੜੂ ਮੋਰਾਂਵਾਲੀ, ਬੰਤਾ ਸਿੰਘ, ਲੱਖਾ ਸਿਘ ਨੰਦਸਰੀ, ਹਰੀ ਪ੍ਰਸਾਦ ਰੰਧਾਵਾ, ਗੁਰਪ੍ਰੀਤ ਸਿੰਘ ਉਦਾਸੀ ਕੈਲੀਫੋਰਨੀਆ, ਮਹਿਲ ਸਿੰਘ, ਹਰਨਾਮ ਸਿੰਘ ਧੁੰਮਾ ਆਦਿ ਚਿੱਟੀ ਨਿਲੀ ਸਿਓਂਕ ਵੀ ਕਰਦੀ ਹੈ।
⚠️ ਕੀ ਹਾਲੇ ਵੀ ਕਿਸੇ ਨੂੰ ਭੁਲ਼ੇਖਾ ਹੈ? ਕੀ ਹੁਣ ਵੀ ਕੋਈ ਸਬੂਤ ਸੀ ਲੋੜ ਹੈ ਕਿ ਆਰ.ਐਸ.ਐਸ. ਦੇ ਏਜੰਟ ਕੌਣ ਹਨ? ਜਿੰਨੇ ਵੀ ਡੇਰੇ ਸੰਪਰਦਾਵਾਂ ਟਕਸਾਲਾਂ ਹਨ, ਇਹ ਸਾਰੇ ਦੀਆਂ ਸਾਰੀਆਂ ਸਿੱਖੀ ਵਿਰੋਧੀ ਹਨ, ਤੇ ਇਨ੍ਹਾਂ ਦਾ ਕੰਮ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਦੇਣਾ ਹੈ।
💥 ਪਰ ਜੇ ਕੋਈ ਗੁਰਮਤਿ ਦਾ ਪ੍ਰਚਾਰਕ ਸਿਰਫ ਇੱਕ ਗੁਰੂ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰੇ, ਤਾਂ ਇਨ੍ਹਾਂ ਸਾਰਿਆਂ ਦੇ ਸੱਤੀਂ ਕਪੜੀ ਅੱਗ ਲੱਗ ਜਾਂਦੀ ਹੈ, ਤੇ ਉਨ੍ਹਾਂ ਪ੍ਰਚਾਰਕਾਂ ਦਾ ਵਿਰੋਧ ਕਰਦੇ ਹਨ। ਸੱਚ ਬੋਲਣ ਵਾਲਿਆਂ ਨੂੰ ਇਹ ਜੁੰਡਲੀ ਫਿਰ ਅਕਾਲ ਤਖ਼ਤ 'ਤੇ ਕਾਬਜ਼ ਜੁੱਤੀਚਟ ਜਥੇਦਾਰਾਂ ਹੱਥੋਂ ਛਿਕਵਾਉਂਦੀ ਹੈ। ਹੈ ਨਾ ਹਨੇਰ ਗਰਦੀ?
🙏 ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤਹਉ ਰੇ ਭਾਈ ॥
🤡 ਹੁਣ ਇਨ੍ਹਾਂ ਨੰਦਸਰੀ ਸਾਧਾਂ ਦਾ ਚਾਟੜਾ ਗੁਰਪਾਲ ਸਿੰਘ ਹੰਸਰਾ ਕੀ ਕਹੂਗਾ ਇਸ ਬਾਰੇ, ਜਾਂ ਫਿਰ ਕੋਈ ਕਹਾਣੀ ਬਣਾਈ ਜਾਵੇਗੀ, ਤੇ ਰੱਜ ਕੇ ਝੂਠ ਬੋਲਿਆ ਜਾਵੇਗਾ?
ਗੁਰੂ ਸੁਮਤਿ ਬਖਸ਼ੇ
Sri Chand went against his father’s teachings. It’s also clearly written in Guru Granth Sahib Ji.