

Arshdeep Maan's "Hazare Ujde Baithe Ne". A unique title with unique lyrics.
ਜਿਨ੍ਹਾਂ unique ਨਾਮ ਉਹਨਾਂ unique ਕੰਮ , ਅਜ ਦੇ ਜ਼ਮਾਨੇ ਜਿਥੇ ਹਰ ਕੋਈ ਇਕੋ ਫਰੀਸਟਾਈਲ ਚ ਗਾ ਰਹੇ ਨੇ ਓਥੇ ਹੀ ਕੁੱਝ ਕੁ ਕਲਾਕਾਰ ਅਜ ਵੀ ਪੰਜਾਬੀ ਸੰਗੀਤ ਦੇ ਇੱਕ ਕਲਾਸਿਕ ਸਟਾਇਲ ਨੂੰ ਬਰਕਰਾਰ ਰੱਖ ਰਹੇ ਨੇ, ਜਿਨ੍ਹਾਂ ਨੇ ਐਲਬਮ ਸੁਣੀ ਉਹ ਜ਼ਰੂਰ ਦੱਸਣ ਕਿਵੇਂ ਲੱਗੀ ....